ਥਾਣਾ ਸੰਭੂ ਪੁਲਿਸ ਦੀ ਵੱਡੀ ਕਾਰਵਾਈ, 1 ਕਿਲੋ ਹੈਰੋਇਨ, ਵਿਦੇਸ਼ੀ ਪਿਸਤੌਲ ਅਤੇ ਦੇਸੀ ਕੱਟਾ ਸਮੇਤ 3 ਸਮੱਗਲਰ ਗ੍ਰਿਫਤਾਰ

ਰਾਜਪੁਰਾ (ਥਾਣਾ ਸੰਭੂ), 17 ਫਰਵਰੀ (ਸੁਸੀਲ ਕੁਮਾਰ) — ਪੰਜਾਬ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ’ਤੇ ਵਾਰ” ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਥਾਣਾ ਸੰਭੂ ਪੁਲਿਸ ਨੇ ਕਾਰਵਾਈ ਕਰਦਿਆਂ 1 ਕਿਲੋਗ੍ਰਾਮ ਹੈਰੋਇਨ, ਇਕ ਵਿਦੇਸ਼ੀ ਪਿਸਤੌਲ, ਇਕ ਦੇਸੀ ਕੱਟਾ ਅਤੇ ਇਕ…

मोहाली के फोर्टिस अस्पताल और स्कूलों को बम से उड़ाने की धमकी, सुरक्षा एजेंसियां हाई अलर्ट पर

लोकेशन: मोहाली संवाददाता: सुशील कुमार मोहाली में उस समय हड़कंप मच गया जब फोर्टिस अस्पताल और आसपास के स्कूलों को बम से उड़ाने की धमकी मिलने की सूचना सामने आई। यह धमकी दोपहर करीब 1:11 बजे मिली, जिसके बाद पंजाब पुलिस और अन्य सुरक्षा…

ਰਾਜਪੁਰਾ ਰੋਡ ਨੇੜੇ ਵਿਆਹੁਤਾ ਔਰਤ ਦਾ ਕਤਲ ਦੋ ਮਾਸੂਮ ਧੀਆਂ ਤੋਂ ਛਿਨ ਗਿਆ ਮਾਂ ਦਾ ਸਾਇਆ ਪਰਿਵਾਰ ਨੇ ਪਤੀ ਤੇ ਲਗਾਇਆ…

ਰਾਜਪੁਰਾ, 17 ਫਰਵਰੀ — ਰਾਜਪੁਰਾ ਰੋਡ ’ਤੇ ਸਥਿਤ ਪਿੰਡ ਗੰਡਾ ਖੇੜੀਆਂ ਨੇੜੇ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਆਹੁਤਾ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਆਪਣੇ ਪਿੱਛੇ ਦੋ ਛੋਟੀਆਂ ਧੀਆਂ ਛੱਡ…

ਸਰਹਿੰਦ-ਰਾਜਪੁਰਾ ਰੋਡ ਤੇ ਭਿਆਨਕ ਸੜਕ ਹਾਦਸਾ ਇੱਕ ਦੀ ਮੌਤ ਚਾਰ ਗੰਭੀਰ ਜ਼ਖਮੀ

ਰਾਜਪੁਰਾ, 16 ਫਰਵਰੀ (ਸੁਸੀਲ ਕੁਮਾਰ) ਸਰਹਿੰਦ-ਰਾਜਪੁਰਾ ਸੜਕ ’ਤੇ ਸੋਮਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਕਾਰ ਟਰਾਲੇ ਨਾਲ ਜਾ…

ਤ੍ਰਿਪੜੀ ਪੁਲਿਸ ਦੀ ਵੱਡੀ ਕਾਰਵਾਈ: ਮੋਬਾਈਲ ਚੋਰੀ ਕਰਨ ਵਾਲੇ 2 ਸ਼ਾਤਿਰ ਚੋਰ ਗ੍ਰਿਫ਼ਤਾਰ, 25 ਫੋਨ ਬਰਾਮਦ

ਪਟਿਆਲਾ, 16 ਫਰਵਰੀ (ਸੁਸ਼ੀਲ ਕੁਮਾਰ): ਪਟਿਆਲਾ ਦੇ ਤ੍ਰਿਪੜੀ ਥਾਣੇ ਦੀ ਪੁਲਿਸ ਨੂੰ ਮੋਬਾਈਲ ਚੋਰੀ ਦੇ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਇਲਾਕੇ ਵਿੱਚ ਲਗਾਤਾਰ ਵੱਧ ਰਹੀਆਂ ਮੋਬਾਈਲ ਚੋਰੀਆਂ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਸ਼ਾਤਿਰ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ…

ਪਟਿਆਲਾ ਵਿੱਚ ਪੈਟਰੋਲ ਪੰਪ ਦੇ ਨੇੜੇ ਗਾਰਮੈਂਟਸ ਸ਼ੋਰੂਮ ਵਿੱਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਪਟਿਆਲਾ | ਰਿਪੋਰਟਰ: ਸੁਸ਼ੀਲ ਕੁਮਾਰ ਪਟਿਆਲਾ ਦੇ ਗੁਰਬਖ਼ਸ਼ ਕਾਲੋਨੀ ਇਲਾਕੇ ਵਿੱਚ ਪੈਟਰੋਲ ਪੰਪ ਦੇ ਬਿਲਕੁਲ ਨੇੜੇ ਸਥਿਤ ਨਿਊ ਮਿੱਤਲ ਗਾਰਮੈਂਟਸ ਸ਼ੋਰੂਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਇਹ ਸ਼ੋਰੂਮ ਪੈਟਰੋਲ ਪੰਪ ਤੋਂ ਕੇਵਲ ਕਰੀਬ 10 ਮੀਟਰ ਦੀ ਦੂਰੀ…

ਸ਼ਿਵ ਮੰਦਰ ਨਲਾਸ ਵਿਖੇ ਸ਼ਿਵਰਾਤਰੀ ਮੌਕੇ ਪੰਜ ਦਿਨਾਂ ਭਰਿਆ ਮੇਲਾ, ਹਜ਼ਾਰਾਂ ਸ਼ਰਧਾਲੂ ਨਤਮਸਤਕ

ਰਾਜਪੁਰਾ, 14 ਫਰਵਰੀ 2026 | ਰਿਪੋਰਟ: ਸੁਸ਼ੀਲ ਕੁਮਾਰ ਰਾਜਪੁਰਾ ਤੋਂ ਕਰੀਬ 7 ਕਿਲੋਮੀਟਰ ਦੂਰ ਪਿੰਡ ਨਲਾਸ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲਗਭਗ 550 ਸਾਲ ਪੁਰਾਣੇ ਇਸ…

ਟੈਕਨੀਕਲ ਸਰਵਿਸ ਯੂਨੀਅਨ (TSU) ਅਤੇ ਮਨਿਸਟਰੀਅਲ ਸਰਵਿਸ ਯੂਨੀਅਨ (MSU) ਦੀ ਸਾਂਝੀ ਮੀਟਿੰਗ ਸੰਪੰਨ

ਰਾਜਪੁਰਾ ਮਿਤੀ 9 ਫਰਵਰੀ 2026 ਟੈਕਨੀਕਲ ਸਰਵਿਸ ਯੂਨੀਅਨ (TSU) ਅਤੇ ਮਨਿਸਟਰੀਅਲ ਸਰਵਿਸ ਯੂਨੀਅਨ (MSU) ਰਾਜਪੁਰਾ ਮੰਡਲ ਦੀ ਸਾਂਝੀ ਮੀਟਿੰਗ TSU ਦਫਤਰ ਰਾਜਪੁਰਾ ਵਿਖੇ ਕਰਵਾਈ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸੁਖਦੇਵ ਸਿੰਘ (ਪ੍ਰਧਾਨ, TSU) ਅਤੇ ਸੁਨੀਲ ਕੁਮਾਰ (ਸਕੱਤਰ, ਪੈਨਸ਼ਨ ਐਸੋਸੀਏਸ਼ਨ…