30ਵੇਂ ਸਥਾਪਨਾ ਦਿਵਸ ਮੌਕੇ ਆਈ.ਪੀ.ਐਸ. ਸਕੂਲ ਕੁਰਾਲੀ ਵੱਲੋਂ ਖਾਸ ਅੰਕ ‘ਸਪੈਕਟਰਮ-30’ ਜਾਰੀ
ਐਸ.ਏ.ਐਸ. ਨਗਰ, 14 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ):
ਸਥਾਨਕ ਸ਼ਹਿਰ ਦੇ ਪਪਰਾਲੀ ਰੋਡ ’ਤੇ ਸਥਿਤ ਆਈ.ਪੀ.ਐਸ. ਸਕੂਲ ਨੇ ਆਪਣੇ 30ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਕੂਲ ਮੈਗਜ਼ੀਨ ਦਾ ਖਾਸ ਅੰਕ “ਸਪੈਕਟਰਮ-30” ਜਾਰੀ ਕਰਕੇ ਇਹ ਮੌਕਾ ਮਨਾਇਆ। ਇਹ ਮੈਗਜ਼ੀਨ ਸ਼ਨੀਵਾਰ ਨੂੰ ਕਰਵਾਏ ਗਏ ਇਕ…