ਕੁਲਦੀਪ ਸਿੰਘ ਸੋਨੂੰ ਤਰਨ ਤਾਰਨ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਿਯੁਕਤ

ਤਰਨ ਤਾਰਨ, 29 ਮਾਰਚ (ਨਵਦੀਪ ਸ਼ੰਟੀ):
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਅਹਿਮ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਰਨ ਤਾਰਨ ਦੇ ਸਰਗਰਮ ਅਤੇ ਮਿਹਨਤੀ ਆਗੂ ਕੁਲਦੀਪ ਸਿੰਘ ਸੋਨੂੰ ਨੂੰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਪਾਰਟੀ ਪ੍ਰਧਾਨ ਵੱਲੋਂ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਗਈ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਕੁਲਦੀਪ ਸਿੰਘ ਸੋਨੂੰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਲਗਨ, ਵਚਨਬੱਧਤਾ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦਾ ਤਜਰਬਾ ਪਾਰਟੀ ਨੂੰ ਤਰਨ ਤਾਰਨ ਵਿੱਚ ਹੋਰ ਮਜ਼ਬੂਤੀ ਦੇਵੇਗਾ।
ਪਾਰਟੀ ਵਰਕਰਾਂ ਵਿੱਚ ਇਸ ਨਿਯੁਕਤੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਪਾਰਟੀ ਹੋਰ ਮਜ਼ਬੂਤ ਹੋਵੇਗੀ।

News in English

Tarn Taran, March 29 (Navdeep shanty)
The Shiromani Akali Dal (SAD) has been continuously making important appointments to further strengthen the party at the grassroots level. Kuldeep Singh Sonu has been appointed as the district city president of Tarn Taran by party president Sukhbir Singh Badal.

This information was shared by the party president on his Facebook page. Congratulating Kuldeep Singh Sonu in his post, he said that his dedication, commitment and experience of working at the grassroots level will further strengthen the party in Tarn Taran.
There is a wave of happiness among the party workers over the appointment and it is hoped that the party will be further strengthened under the leadership of the new president.

News in Hindi

तरण तारन, 29 मार्च (नवदीप शांटी):
शिरोमणि अकाली दल द्वारा पार्टी को जमीनी स्तर पर और मजबूत करने के लिए लगातार अहम नियुक्तियां की जा रही हैं। इसी कड़ी के तहत पार्टी अध्यक्ष Sukhbir Singh Badal द्वारा तरन तारन के सक्रिय और मेहनती नेता कुलदीप सिंह सोनू को जिला शहरी अध्यक्ष नियुक्त किया गया है।

इस संबंध में जानकारी पार्टी अध्यक्ष द्वारा अपने फेसबुक पेज पर साझा की गई। उन्होंने अपनी पोस्ट में कुलदीप सिंह सोनू को बधाई देते हुए कहा कि उनकी लगन, प्रतिबद्धता और जमीनी स्तर पर काम करने का अनुभव पार्टी को तरन तारन में और मजबूत करेगा।

पार्टी कार्यकर्ताओं में इस नियुक्ति को लेकर खुशी की लहर है और उम्मीद जताई जा रही है कि नए अध्यक्ष के नेतृत्व में पार्टी और मजबूत होगी।

Leave A Reply