ਜਲ ਸਪਲਾਈ ਸਕੀਮਾਂ ‘ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ: ਕਾਰਤਿਕ ਵਰਮਾਨੀ
ਤਰਨ ਤਾਰਨ, 5 ਜੂਨ: ਨਵਦੀਪ ਸ਼ੈਂਟੀ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਕਾਰਤਿਕ ਵਰਮਾਨੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ-2026 ਦੇ ਮੌਕੇ ‘ਤੇ ‘ਇਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਪਿੰਡ ਕੱਕਾ ਕੰਡਿਆਲਾ, ਬਲਾਕ ਤਰਨ ਤਾਰਨ ਵਿਖੇ ਪੌਦਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ…