Browsing Category

Morinda

मध्य प्रदेश से सांझीवाला का संदेश लेकर आए जत्थे का मोरिंडा में भव्य स्वागत

1 मार्च/ करनैल जीत मोरिंडा मध्य प्रदेश से सर्व-सांझीवाला (सर्वधर्म सद्भाव) का संदेश लेकर आए 101 सिंहों और सिंहनियों के जत्थे का ऐतिहासिक गुरुद्वारा श्री कोतवाली साहिब में पहुंचने पर भव्य स्वागत किया गया। प्रेस से बातचीत करते हुए जत्थे के…
Read More...

ਮੱਧ ਪ੍ਰਦੇਸ਼ ਤੋਂ ਸਾਂਝੀਵਾਲਤਾ ਦਾ ਸੰਦੇਸ਼ ਲੈ ਕੇ ਆਏ ਜਥੇ ਦਾ ਮੋਰਿੰਡਾ ਵਿੱਚ ਭਰਵਾਂ ਸਵਾਗਤ

4 ਮਾਰਚ / ਕਰਨੈਲ ਜੀਤ ਮੋਰਿੰਡਾ ਮੱਧ ਪ੍ਰਦੇਸ਼ ਤੋਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਲੈ ਕੇ ਆਏ 101 ਸਿੰਘਾਂ ਅਤੇ ਸਿੰਘਣੀਆਂ ਦੇ ਜਥੇ ਦਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਜਥੇ ਦੇ ਮੁਖੀ ਜਥੇਦਾਰ…
Read More...

ਬਸਪਾ ਵੱਲੋਂ 15 ਮਾਰਚ ਨੂੰ ਬਹਿਰਾਮਪੁਰ (ਬੰਗਾ) ਵਿਖੇ ਸੂਬਾ ਪੱਧਰੀ ਸਤਾ ਪ੍ਰਾਪਤ ਮਹਾਂ ਰੈਲੀ

2 ਮਾਰਚ / (ਕਰਨੈਲ ਜੀਤ) ਮੋਰਿੰਡਾ : ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ 15 ਮਾਰਚ ਨੂੰ ਬਹਿਰਾਮਪੁਰ (ਬੰਗਾ) ਵਿਖੇ ਸੂਬਾ ਪੱਧਰੀ ਸਤਾ ਪ੍ਰਾਪਤ ਮਹਾਂ ਰੈਲੀ ਕਰਵਾਈ ਜਾ ਰਹੀ ਹੈ। ਇਸ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬਸਪਾ ਦੇ…
Read More...

ਸਰਕਾਰੀ ਪ੍ਰਾਇਮਰੀ ਸਕੂਲ ਚਤਾਮਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਧੂਮਧਾਮ ਨਾਲ ਕਰਵਾਇਆ

2 ਮਾਰਚ/ ਕਰਨੈਲ ਜੀਤ ਮੋਰਿੰਡਾ : ਸਰਕਾਰੀ ਪ੍ਰਾਇਮਰੀ ਸਕੂਲ ਚਤਾਮਲਾ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਪੰਜਾਬ ਦਾ ਲੋਕ ਨਾਚ ਗਿੱਧਾ, ਭੰਗੜਾ, ਕੋਰਿਓਗ੍ਰਾਫੀਆਂ, ਨਾਟਕ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ ਗਿਆ।…
Read More...

ਪੰਥ ਰਤਨ ਬਾਬਾ ਹਰਬੰਸ ਸਿੰਘ ਦੀ ਯਾਦ ‘ਚ ਫਤਿਹਗੜ੍ਹ ਸਾਹਿਬ ਵਿਖੇ ਵਿਸ਼ਾਲ ਧਾਰਮਿਕ ਸਮਾਗਮ

ਫਤਿਹਗੜ੍ਹ ਸਾਹਿਬ , 1 ਮਾਰਚ (ਕਰਨੈਲ ਜੀਤ): ਸੰਪ੍ਰਦਾਇ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਜਥੇਦਾਰ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ, ਬਾਬਾ ਕਰਨੈਲ ਸਿੰਘ, ਬਾਬਾ ਜਗੀਰ ਸਿੰਘ ਅਤੇ ਬਾਬਾ ਖਾਰਾ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ…
Read More...

ਕਿਸਾਨ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਸਮੇਤ ਆਗੂਆਂ ਦੀ ਗ੍ਰਿਫਤਾਰੀ ਵਿਰੁੱਧ ਬਿਜਲੀ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ

28 ਫਰਵਰੀ / ਕਰਨੈਲ ਜੀਤ ਮੋਰਿੰਡਾ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਸਮੇਤ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਨਜਾਇਜ਼ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ ਵਿੱਚ ਅੱਜ ਬਿਜਲੀ ਵਿਭਾਗ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।…
Read More...

ਐਸ.ਡੀ.ਐਮ ਚੇਤਨ ਬੰਗੜ ਨੇ ਮੋਰਿੰਡਾ ਵਿਖੇ ਅਹੁਦੇ ਦਾ ਚਾਰਜ ਸੰਭਾਲਿਆ

28 ਫਰਵਰੀ / ਕਰਨੈਲ ਜੀਤ ਮੋਰਿੰਡਾ: ਸ੍ਰੀ ਚੇਤਨ ਬੰਗੜ ਨੇ ਅੱਜ ਤਹਿਸੀਲ ਮੋਰਿੰਡਾ ਵਿਖੇ ਸਬ ਡਿਵਿਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ) ਮੋਰਿੰਡਾ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਤਹਿਸੀਲਦਾਰ ਮੋਰਿੰਡਾ ਸੁਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਤਹਿਸੀਲ ਦੇ ਸਮੂਹ ਮੁਲਾਜ਼ਮਾਂ ਵੱਲੋਂ…
Read More...

ਵਿਦਿਆਰਥਣਾਂ ਨੂੰ ਆਪਣੀ ਆਤਮ ਰੱਖਿਆ ਬਾਰੇ ਕੀਤਾ ਜਾਗਰੂਕ

ਕਰਨੈਲਜੀਤ | ਮੋਰਿੰਡਾ, 26 ਫਰਵਰੀ: ਖਾਲਸਾ ਕਾਲਜ ਮੋਰਿੰਡਾ ਵਿਖੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਦੀ ਸਰਪਰਸਤੀ ਹੇਠ ਕਾਲਜ ਦੀ ਪੁਰਾਣੀ ਵਿਦਿਆਰਥਣ ਹਰਜਿੰਦਰ ਕੌਰ ਮਾਂਗਟ ਵੱਲੋਂ ਵਿਦਿਆਰਥਣਾਂ ਨੂੰ ਆਤਮ ਰੱਖਿਆ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਦੱਸਿਆ…
Read More...

ਰੋਟਰੀ ਕਲੱਬ ਮੋਰਿੰਡਾ ਵੱਲੋਂ ਖੂਨ ਦਾਨ ਕੈਂਪ ਆਯੋਜਿਤ

26 ਫਰਵਰੀ / ਕਰਨੈਲ ਜੀਤ ਮੋਰਿੰਡਾ: ਰੋਟਰੀ ਕਲੱਬ ਮੋਰਿੰਡਾ ਵੱਲੋਂ ਰੋਟਰੀ ਦੇ 121ਵੇਂ ਸਥਾਪਨਾ ਦਿਵਸ ਅਤੇ ਸ਼੍ਰੀਮਤੀ ਪਰਮਜੀਤ ਕੌਰ ਰਾਏ (ਪਤਨੀ ਹਰਨੇਕ ਸਿੰਘ ਸਹੇੜੀ) ਦੀ ਪਿਆਰੀ ਯਾਦ ਨੂੰ ਸਮਰਪਿਤ ਖੂਨ ਦਾਨ ਕੈਂਪ ਸਥਾਨਕ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ ਵਿੱਚ ਲਗਾਇਆ…
Read More...

ਸੈਂਟਰਲ ਕੌਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਵਜ਼ੀਰ ਚੰਦ ਦਾ ਦੇਹਾਂਤ

ਰਿਪੋਰਟ :(25 ਫਰਵਰੀ ਕਰਨੈਲ ਜੀਤ) ਮੋਰਿੰਡਾ, ਸੀਨੀਅਰ ਕਾਂਗਰਸੀ ਆਗੂ ਪੰਡਤ ਵਜ਼ੀਰ ਚੰਦ ਡਾਇਰੈਕਟਰ ਦੀ ਰੋਪੜ ਸੈਂਟਰਲ ਕੌਆਪ੍ਰੇਟਿਵ ਬੈਂਕ ਦਾ ਅੱਜ ਲੰਬੀ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਇਹਨਾਂ ਦੀ ਮ੍ਰਿਤਕ ਦੇਹ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਉਹਨਾਂ ਦੇ ਸਪੁੱਤਰ…
Read More...