ਅਵਾਰਾ ਕੁੱਤਿਆਂ ਦੇ ਕਹਿਰ ਖ਼ਿਲਾਫ਼ ਲੋਕਾਂ ਦਾ ਭਾਰੀ ਰੋਸ, ਐਸ.ਡੀ.ਐਮ. ਨੂੰ ਸੌਂਪਿਆ ਮੰਗ ਪੱਤਰ

11 ਜੂਨ 2026 (ਵੀਰਵਾਰ) / ਕਰਨੈਲ ਜੀਤ ਮੋਰਿੰਡਾ : ਸਥਾਨਕ ਵਾਰਡ ਨੰਬਰ 1 ਦੀ ਗ੍ਰੀਨ ਇਨਕਲੇਵ ਕਲੋਨੀ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਮਾਸੂਮ ਬੱਚੀ ਕੀਰਤੀ ਦੀ ਹੋਈ ਦਰਦਨਾਕ ਮੌਤ ਤੋਂ ਬਾਅਦ ਸ਼ਹਿਰ ਭਰ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੇ ਮੱਦੇਨਜ਼ਰ ਅੱਜ ਨਗਰ ਕੌਂਸਲ…

ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਦੇ ਅਹੁਦੇ ਲਈ ਸਰਗਰਮੀਆਂ ਤੇਜ਼, ਦਾਅਵੇਦਾਰਾਂ ਵੱਲੋਂ ਜੋੜ-ਤੋੜ ਸ਼ੁਰੂ

ਚੰਡੀਗੜ੍ਹ (ਕਰਨੈਲ ਜੀਤ 5 ਜੂਨ): ਨਗਰ ਕੌਂਸਲ ਮੋਰਿੰਡਾ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨਗੀ ਦੇ ਦਾਅਵੇਦਾਰ ਆਪਣੇ ਹੱਕ ਵਿੱਚ ਸਮਰਥਨ ਇਕੱਠਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਕੌਂਸਲਰਾਂ…

ਮੋਰਿੰਡਾ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ, 10 ਸੀਟਾਂ ‘ਤੇ ਕਬਜ਼ਾ; 2 ਆਜ਼ਾਦ ਉਮੀਦਵਾਰਾਂ ਦਾ ਬਿਨਾਂ ਸ਼ਰਤ…

ਮੋਰਿੰਡਾ, 29 ਮਈ (ਕਰਨੈਲ ਜੀਤ): ਮੋਰਿੰਡਾ ਨਗਰ ਕੌਂਸਲ ਚੋਣ ਨਤੀਜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਪ੍ਰਭਾਵ ਹਲਕਾ ਸ੍ਰੀ ਚਮਕੋਰ ਸਾਹਿਬ ਅਤੇ ਮੋਰਿੰਡਾ ਇਲਾਕੇ ਵਿੱਚ ਅੱਜ ਵੀ ਮਜ਼ਬੂਤੀ ਨਾਲ ਕਾਇਮ ਹੈ। ਮੋਰਿੰਡਾ ਸ਼ਹਿਰ…

ਕਾਂਗਰਸੀ ਉਮੀਦਵਾਰ ਤਰਸੇਮ ਲਾਲ ਨੇ ਖੋਲ੍ਹਿਆ ਚੋਣ ਦਫ਼ਤਰ

ਮੋਰਿੰਡਾ, ( ਕਰਨੈਲ ਜੀਤ): ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਨੌਜਵਾਨ ਆਗੂ ਤਰਸੇਮ ਲਾਲ ਨੇ ਅੱਜ ਆਪਣਾ ਚੋਣ ਦਫ਼ਤਰ ਖੋਲ੍ਹ ਕੇ ਚੋਣ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ। ਚੋਣ ਦਫ਼ਤਰ ਦਾ ਉਦਘਾਟਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ…

ਇੰਸਪੈਕਟਰ ਗਗਨਦੀਪ ਸਿੰਘ ਨੇ ਸਿਟੀ ਥਾਣਾ ਮੋਰਿੰਡਾ ਵਿਖੇ ਬਤੌਰ ਐਸਐਚਓ ਅਹੁਦਾ ਸੰਭਾਲਿਆ

ਵਿਜ਼ਨ ਪੰਜਾਬ 24 ਨਿਊਜ਼ / (ਕਰਨੈਲ ਜੀਤ) ਮੋਰਿੰਡਾ: ਮੋਰਿੰਡਾ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਬਣਾਈ ਰੱਖਣਾ, ਨਸ਼ਿਆਂ ਅਤੇ ਪ੍ਰਾਪਰਟੀ ਕਰਾਈਮ ਉੱਤੇ ਨਕੇਲ ਕੱਸਣਾ ਪੁਲਿਸ ਦੀ ਪਹਿਲੀ ਤਰਜੀਹ ਰਹੇਗੀ। ਇਹ ਵਿਚਾਰ ਸਿਟੀ ਥਾਣਾ ਮੋਰਿੰਡਾ ਵਿਖੇ ਨਵੇਂ ਤਾਇਨਾਤ ਹੋਏ ਐਸਐਚਓ…

ਐਨਏਐਸ-2021 ‘ਤੇ ਆਪ ਦੀ ਯੂ-ਟਰਨ ਰਾਜਨੀਤੀ ਬੇਨਕਾਬ: ਪਰਗਟ ਸਿੰਘ

✍️ ਕਰਨੈਲ ਜੀਤ ਚੰਡੀਗੜ੍ਹ, 11 ਮਈ 2026: ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਸਿੱਖਿਆ ਦੇ ਮੁੱਦੇ ’ਤੇ ਰਾਜਨੀਤਿਕ ਮੌਕਾਪ੍ਰਸਤੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਰਾਸ਼ਟਰੀ ਪ੍ਰਾਪਤੀ ਸਰਵੇਖਣ (ਐਨਏਐਸ)-2021 ਨੂੰ ਲੈ ਕੇ ਆਮ…

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਨੇ ਐਨਡੀਏ ਪ੍ਰੀਖਿਆ ਵਿੱਚ 83 ਫ਼ੀਸਦ ਸਫਲਤਾ ਦਰ ਕੀਤੀ ਹਾਸਲ

✍️ ਕਰਨੈਲ ਜੀਤ ਚੰਡੀਗੜ੍ਹ/ਐਸਏਐਸ ਨਗਰ, 11 ਮਈ: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ), ਮੋਹਾਲੀ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕਰਦਿਆਂ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ)-1 ਲਿਖਤੀ ਪ੍ਰੀਖਿਆ ਵਿੱਚ 83 ਫ਼ੀਸਦ ਸਫਲਤਾ ਦਰ ਹਾਸਲ ਕੀਤੀ…

ਮਜੀਠੀਆ ਨੇ ਆਪ ਵਿਧਾਇਕ ਪੱਪੀ ਪ੍ਰਾਸ਼ਰ ਖ਼ਿਲਾਫ਼ ਈਡੀ ਜਾਂਚ ਦੀ ਮੰਗ ਕੀਤੀ

✍️ ਕਰਨੈਲ ਜੀਤ ਚੰਡੀਗੜ੍ਹ, 11 ਮਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਕੁਮਾਰ ਪੱਪੀ ਪ੍ਰਾਸ਼ਰ ਖ਼ਿਲਾਫ਼ ਮਨੀ ਲਾਂਡਰਿੰਗ ਅਤੇ ਵਿਆਪਕ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਈਡੀ ਜਾਂਚ ਦੀ…

ਮਿਉਂਸੀਪਲ ਚੋਣਾਂ ਦੇ ਐਲਾਨ ਦਾ ਕਾਂਗਰਸ ਵੱਲੋਂ ਸਵਾਗਤ, ਸੂਬੇ ਭਰ ‘ਚ ਸ਼ਾਨਦਾਰ ਪ੍ਰਦਰਸ਼ਨ ਦਾ ਦਾਅਵਾ

✍️ ਚੰਡੀਗੜ੍ਹ, 11 ਮਈ:(ਕਰਨੈਲ ਜੀਤ) ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਮਿਉਂਸੀਪਲ ਚੋਣਾਂ ਦੇ ਐਲਾਨ ਦਾ ਪੰਜਾਬ ਕਾਂਗਰਸ ਵੱਲੋਂ ਸਵਾਗਤ ਕੀਤਾ ਗਿਆ । ਪਾਰਟੀ ਨੇ ਭਰੋਸਾ ਜਤਾਇਆ ਹੈ ਕਿ ਇਹਨਾਂ ਚੋਣਾਂ ਵਿੱਚ ਕਾਂਗਰਸ ਨੂੰ ਸੂਬੇ ਭਰ ਵਿੱਚ ਸ਼ਾਨਦਾਰ ਨਤੀਜੇ ਮਿਲਣਗੇ। ਇੱਥੇ ਜਾਰੀ ਇਕ…

ਮੋਰਿੰਡਾ ਵਿੱਚ ਟ੍ਰੈਫਿਕ ਪੁਲਿਸ ਦਾ ਸਖ਼ਤ ਐਕਸ਼ਨ, ਇੱਕ ਦਿਨ ਵਿੱਚ 60 ਈ-ਚਲਾਨ ਕੱਟੇ।

📍ਮੋਰਿੰਡਾ, 29 ਅਪ੍ਰੈਲ (ਕਰਨੈਲ ਜੀਤ): ਮੋਰਿੰਡਾ ਸ਼ਹਿਰ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਅੱਜ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕੁੱਲ 60 ਈ-ਚਲਾਨ ਜਾਰੀ ਕੀਤੇ ਗਏ। ਇਸ…