ਐਨ.ਐੱਸ.ਐੱਸ ਕਨਵੈਂਸ਼ਨ ਦਾ ਸ਼ੁਭ ਆਰੰਭ, ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਭਾਗੀਦਾਰੀ ’ਤੇ ਖਾਸ ਜੋਰ
ਖਰੜ (ਐਸ.ਏ.ਐਸ. ਨਗਰ), 24 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ):
ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਲਈ ਸੂਬਾਈ ਐਨ.ਐੱਸ.ਐੱਸ ਕਨਵੈਂਸ਼ਨ ਦਾ ਸ਼ੁਭ ਆਰੰਭ ਅੱਜ ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿੱਚ ਉਤਸ਼ਾਹਪੂਰਵਕ ਕੀਤਾ ਗਿਆ। ਇਸ ਮੌਕੇ ਲਗਭਗ 250 ਭਾਗੀਦਾਰਾਂ ਨੇ…