ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿਖੇ ਸੀ ਬੀ ਐੱਸ ਈ ਦੀ ਖੇਡਾਂ ਰਾਹੀਂ ਨੈਤਿਕ ਸਿੱਖਿਆ ’ਤੇ ਵਿਸ਼ੇਸ਼ ਵਰਕਸ਼ਾਪ ਆਯੋਜਨ

ਕੁਰਾਲੀ, 16 ਫਰਵਰੀ (ਪੁਸ਼ਪਿੰਦਰ ਸਿੰਘ) — ਸਿਸਵਾਂ ਰੋਡ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ “ਖੇਡਾਂ ਅਤੇ ਖੇਡ ਮੁਕਾਬਲਿਆਂ ਰਾਹੀਂ ਨੈਤਿਕ ਸਿੱਖਿਆ” ਵਿਸ਼ੇ ’ਤੇ ਇੱਕ ਪ੍ਰਭਾਵਸ਼ਾਲੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ…

ਪ੍ਰਾਚੀਨ ਸ਼ਿਵ ਮੰਦਰ ਝਾੜਾਂ ਵਾਲਾ ਬਾਬਾ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਸਲਾਨਾ ਸਮਾਗਮ ਆਯੋਜਿਤ

ਕੁਰਾਲੀ, 16 ਫਰਵਰੀ (ਪੁਸ਼ਪਿੰਦਰ ਸਿੰਘ) — ਪ੍ਰਾਚੀਨ ਸ਼ਿਵ ਮੰਦਰ ਝਾੜਾਂ ਵਾਲਾ ਬਾਬਾ ਵਿਖੇ ਅੱਜ ਮਹਾਂ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਨਾਲ ਹੋਈ, ਜਿਸ ਉਪਰੰਤ ਹਵਨ…

ਤ੍ਰਿਪੜੀ ਪੁਲਿਸ ਦੀ ਵੱਡੀ ਕਾਰਵਾਈ: ਮੋਬਾਈਲ ਚੋਰੀ ਕਰਨ ਵਾਲੇ 2 ਸ਼ਾਤਿਰ ਚੋਰ ਗ੍ਰਿਫ਼ਤਾਰ, 25 ਫੋਨ ਬਰਾਮਦ

ਪਟਿਆਲਾ, 16 ਫਰਵਰੀ (ਸੁਸ਼ੀਲ ਕੁਮਾਰ): ਪਟਿਆਲਾ ਦੇ ਤ੍ਰਿਪੜੀ ਥਾਣੇ ਦੀ ਪੁਲਿਸ ਨੂੰ ਮੋਬਾਈਲ ਚੋਰੀ ਦੇ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਇਲਾਕੇ ਵਿੱਚ ਲਗਾਤਾਰ ਵੱਧ ਰਹੀਆਂ ਮੋਬਾਈਲ ਚੋਰੀਆਂ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਸ਼ਾਤਿਰ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ…

ਪਟਿਆਲਾ ਵਿੱਚ ਪੈਟਰੋਲ ਪੰਪ ਦੇ ਨੇੜੇ ਗਾਰਮੈਂਟਸ ਸ਼ੋਰੂਮ ਵਿੱਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਪਟਿਆਲਾ | ਰਿਪੋਰਟਰ: ਸੁਸ਼ੀਲ ਕੁਮਾਰ ਪਟਿਆਲਾ ਦੇ ਗੁਰਬਖ਼ਸ਼ ਕਾਲੋਨੀ ਇਲਾਕੇ ਵਿੱਚ ਪੈਟਰੋਲ ਪੰਪ ਦੇ ਬਿਲਕੁਲ ਨੇੜੇ ਸਥਿਤ ਨਿਊ ਮਿੱਤਲ ਗਾਰਮੈਂਟਸ ਸ਼ੋਰੂਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਇਹ ਸ਼ੋਰੂਮ ਪੈਟਰੋਲ ਪੰਪ ਤੋਂ ਕੇਵਲ ਕਰੀਬ 10 ਮੀਟਰ ਦੀ ਦੂਰੀ…

ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਭਾਜਪਾ ਸਰਕਾਰ ਜਰੂਰੀ – ਸਵਰਨ ਸਿੰਘ ਸੈਂਪਲਾ

ਨਿਊਜ਼ ਰਿਪੋਰਟ ਵਿਜ਼ਨ ਪੰਜਾਬ 24 ਨਿਊਜ਼ / ਕਰਨੈਲ ਜੀਤ ਮੋਰਿੰਡਾ, 15 ਫਰਵਰੀ: ਪੰਜਾਬ ਨੂੰ ਖੁਸ਼ਹਾਲ ਅਤੇ ਕਰਜ਼ਾ ਮੁਕਤ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨਾ ਜਰੂਰੀ ਹੈ। ਇਹ ਵਿਚਾਰ ਭਾਜਪਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਕੋ-ਕਨਵੀਨਰ ਸਵਰਨ ਸਿੰਘ ਸੈਂਪਲਾ ਨੇ ਗੱਲਬਾਤ ਕਰਦਿਆਂ ਪ੍ਰਗਟ…

ਮੋਰਿੰਡਾ ਵਿੱਚ ਮਹਾ ਸ਼ਿਵਰਾਤਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ, ਮੰਦਰਾਂ ਵਿੱਚ ਕਥਾ-ਕੀਰਤਨ ਤੇ ਲੰਗਰ ਲਗੇ

VisionPunjab24News / ਕਰਨੈਲ ਜੀਤ ਮੋਰਿੰਡਾ, 15 ਫਰਵਰੀ: ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮੋਰਿੰਡਾ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ, ਬੱਚਿਆਂ ਅਤੇ ਹੋਰ ਸ਼ਰਧਾਲੂਆਂ ਨੇ ਵੱਖ-ਵੱਖ ਮੰਦਰਾਂ ਵਿੱਚ ਪਹੁੰਚ ਕੇ ਭਗਵਾਨ ਸ਼ਿਵ…

ਸ਼ਿਵ ਮੰਦਰ ਨਲਾਸ ਵਿਖੇ ਸ਼ਿਵਰਾਤਰੀ ਮੌਕੇ ਪੰਜ ਦਿਨਾਂ ਭਰਿਆ ਮੇਲਾ, ਹਜ਼ਾਰਾਂ ਸ਼ਰਧਾਲੂ ਨਤਮਸਤਕ

ਰਾਜਪੁਰਾ, 14 ਫਰਵਰੀ 2026 | ਰਿਪੋਰਟ: ਸੁਸ਼ੀਲ ਕੁਮਾਰ ਰਾਜਪੁਰਾ ਤੋਂ ਕਰੀਬ 7 ਕਿਲੋਮੀਟਰ ਦੂਰ ਪਿੰਡ ਨਲਾਸ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲਗਭਗ 550 ਸਾਲ ਪੁਰਾਣੇ ਇਸ…

राष्ट्रीय हिंदू शक्ति संगठन, चंडीगढ़ ने मनाया मातृ-पितृ पूजन दिवस

चंडीगढ़ 14 फरवरी मातृ-पितृ पूजन दिवस के पावन अवसर पर राष्ट्रीय हिंदू शक्ति संगठन, चंडीगढ़ के पदाधिकारियों—अध्यक्ष मोनिका भारद्वाज, महासचिव लक्ष्मी शंकर चतुर्वेदी, वरिष्ठ उपाध्यक्ष पूनम वर्मा, सुधीर शर्मा, सचिव एवं सांस्कृतिक सलाहकार रमन…