ਕਾਈਨੌਰ ਵਿਖੇ ਖੂਨਦਾਨ ਕੈਂਪ ਦੌਰਾਨ 32 ਯੂਨਿਟ ਖੂਨ ਇਕੱਤਰ

ਮੋਰਿੰਡਾ, 22 ਫ਼ਰਵਰੀ (ਕਰਨੈਲ ਜੀਤ): ਲਾਈਫ ਕੇਅਰ ਹਸਪਤਾਲ ਕਾਈਨੌਰ ਵਿਖੇ ਲਗਾਏ ਗਏ ਖੂਨਦਾਨ ਕੈਂਪ ਦੌਰਾਨ 32 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਜਗਰੂਪ ਸਿੰਘ ਅਰਨੌਲੀ ਨੇ ਦੱਸਿਆ ਕਿ ਇਸ ਮੌਕੇ ਰਾਮ ਹਸਪਤਾਲ ਖਮਾਣੋ ਦੇ ਡਾਕਟਰਾਂ ਦੀ ਟੀਮ ਵੱਲੋਂ ਖੂਨਦਾਨੀਆਂ ਤੋਂ ਖੂਨ…

चंडीगढ़ में ऑटो पर पार्किंग चार्ज लागू, ड्राइवरों में भारी नाराज़गी

चंडीगढ़: 22फरबरी (करनैल जीत) द्वारा ऑटो चालकों पर पार्किंग एंट्री फीस 28 रुपये लगाए जाने के फैसले से शहर के ऑटो ड्राइवरों में रोष देखने को मिल रहा है। ऑटो यूनियन के अध्यक्ष अनिल कुमार ने कहा कि पिछले 15 वर्षों में ऐसा कभी नहीं हुआ था। पहले…

ਨਵ ਵਿਆਹੁਤਾ ਨੂੰ ਗੋਲੀ ਮਾਰਣ ਦੀ ਵਾਰਦਾਤ, ਹਾਲਤ ਗੰਭੀਰ

ਤਰਨ ਤਾਰਨ/ਪੱਟੀ, 21 ਫਰਵਰੀ (ਨਵਦੀਪ ਸ਼ੰਟੀ): ਪੱਟੀ ਦੀ ਗਾਰਡਨ ਕਲੋਨੀ ਵਿੱਚ ਸ਼ਨੀਵਾਰ ਸ਼ਾਮ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਅਣਪਛਾਤੇ ਨੌਜਵਾਨ ਵੱਲੋਂ ਨਵ ਵਿਆਹੁਤਾ ਲੜਕੀ ਨੂੰ ਗੋਲੀ ਮਾਰ ਦਿੱਤੀ ਗਈ। ਇਸ ਹਮਲੇ ਵਿੱਚ ਲੜਕੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਈ, ਜਿਸ…

ਸ਼ਹੀਦ ਸ਼ੁਭਕਰਨ ਸਿੰਘ ਦੀ ਦੂਜੀ ਬਰਸੀ ‘ਤੇ ਦੇਸ਼ ਭਰ ਵਿੱਚ ਵੱਡੇ ਇੱਕੱਠ, ਕਿਸਾਨ- ਮਜ਼ਦੂਰ ਹੱਕਾਂ ਦੀ ਲੜਾਈ ਜਾਰੀ ਰੱਖਣ…

ਤਰਨ ਤਾਰਨ: 21 ਫਰਵਰੀ 2026/ ਰਿਪੋਰਟ ਨਵਦੀਪ ਸ਼ੈਂਟੀ 21 ਫਰਵਰੀ 2024 ਨੂੰ ਦਿੱਲੀ ਕਿਸਾਨ ਅੰਦੋਲਨ-2 ਦੌਰਾਨ ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੀ ਦੂਜੀ ਬਰਸੀ ਮੌਕੇ ਕੇ.ਐੱਮ.ਐੱਮ. (ਕਿਸਾਨ ਮਜ਼ਦੂਰ ਮੋਰਚਾ ਭਾਰਤ) ਵੱਲੋਂ ਦੇਸ਼ ਪੱਧਰ ‘ਤੇ ਸ਼ਰਧਾਂਜਲੀ…

ਪੀਏਡੀ ਬੈਂਕ ਬੰਦ ਕਰਨ ਦੇ ਮਨਸੂਬੇ ਵਿਰੁੱਧ ਕਿਸਾਨ ਜਥੇਬੰਦੀਆਂ ਦੀ ਤੀਖੇ ਸੰਘਰਸ਼ ਦੀ ਚੇਤਾਵਨੀ

21 ਫਰਵਰੀ/ ਕਰਨੈਲ ਜੀਤ ਮੋਰਿੰਡਾ — ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀਏਡੀ ਬੈਂਕ) ਨੂੰ ਬੰਦ ਕਰਨ ਦੇ ਸੰਭਾਵਿਤ ਫ਼ੈਸਲੇ ਦਾ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੈਂਕ ਨੂੰ ਬੰਦ ਕੀਤਾ…

ਪੇਂਡੂ ਚੌਕੀਦਾਰਾਂ ਲਈ ਵੈਲਫੇਅਰ ਬੋਰਡ ਤੇ 11 ਹਜ਼ਾਰ ਤਨਖਾਹ ਦੀ ਮੰਗ, ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ

21 ਫਰਵਰੀ/ ਕਰਨੈਲ ਜੀਤ ਮੋਰਿੰਡਾ — ਅਜ਼ਾਦ ਪੇਂਡੂ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਪੇਂਡੂ ਚੌਕੀਦਾਰਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਸੌਂਪਿਆ ਗਿਆ। ਐਸੋਸੀਏਸ਼ਨ ਦੇ ਸੂਬਾ…

लालड़ू में आदतन नशा तस्कर की अवैध संपत्ति ध्वस्त युद्ध नशियां विरुद्ध अभियान के तहत बड़ी कार्रवाई

लालड़ू, 20 फरवरी 2026 (सुशील कुमार) पंजाब को नशामुक्त बनाने के उद्देश्य से चलाए जा रहे “युद्ध नशियां विरुद्ध” अभियान के तहत जिला एसएएस नगर पुलिस ने लालड़ू में कार्रवाई करते हुए एक आदतन नशा तस्कर की अवैध संपत्ति को ध्वस्त कर दिया। नगर…

ਬੀਬੀਐਮਬੀ ਵਰਕਰਜ਼ ਯੂਨੀਅਨ (ਰਜਿ. 33) ਨੰਗਲ ਦਾ ਚੋਣ ਇਜਲਾਸ ਹੋਇਆ ਰਾਮ ਕੁਮਾਰ ਪ੍ਰਧਾਨ ਦਿਆਨੰਦ ਜੋਸ਼ੀ ਜਨਰਲ ਸਕੱਤਰ…

ਕੀਰਤਪੁਰ ਸਾਹਿਬ, 21 ਫਰਵਰੀ (ਕਰਨੈਲ ਜੀਤ) ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁਲਾਜ਼ਮਾਂ ਦੀ ਜਥੇਬੰਦੀ ਬੀਬੀਐਮਬੀ ਵਰਕਰਜ਼ ਯੂਨੀਅਨ (ਰਜਿ. ਨੰਬਰ 33) ਨੰਗਲ, ਜ਼ਿਲ੍ਹਾ ਰੋਪੜ ਦਾ ਚੋਣ ਇਜਲਾਸ ਕੀਰਤਪੁਰ ਸਾਹਿਬ ਵਿਖੇ ਜੈਮਲ ਸਿੰਘ ਭੜੀ, ਜਸਵੰਤ ਸਿੰਘ, ਮੁਲਾਗਰ ਸਿੰਘ ਖਮਾਣੋਂ,…

होली मिलन परिवार समारोह को लेकर अग्रवाल वैश्य समाज की टीम ने विधायक नीना मित्तल से की मुलाकात

रिपोर्टर: करनैलजीत | चंडीगढ़, 20 फरवरी 2026 “अग्रवाल वैश्य समाज, जीरकपुर” इकाई के अध्यक्ष कृष्ण गर्ग अपनी कार्यकारिणी टीम और साथियों सहित राजपुरा की विधायक नीना मित्तल से चंडीगढ़ में शिष्टाचार मुलाकात करने पहुंचे। इस दौरान उन्होंने 1…

ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਖੋਖਲੀ, ਬੋਰਡ ਪ੍ਰੀਖਿਆ ਵਿੱਚ ਪੰਜਾਬੀ ਭਾਸ਼ਾ ਨਾਲ ਹੋਇਆ ਖਿਲਵਾੜ: ਪਰਗਟ ਸਿੰਘ

ਰਿਪੋਰਟਰ: ਕਰਨੈਲ ਜੀਤ | ਚੰਡੀਗੜ੍ਹ, 20 ਫਰਵਰੀ 2026 ਸਾਬਕਾ ਸਿੱਖਿਆ ਮੰਤਰੀ ਅਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ‘ਤੇ ਤਿੱਖਾ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਕੂਲ…