Crime News ਆਪਰੇਸ਼ਨ ਪਰਹਾਰ–2: ਰਾਜਪੁਰਾ ‘ਚ ਵੱਡੀ ਪੁਲਿਸ ਕਾਰਵਾਈ Vision Punjab 24 News Feb 9, 2026 ਗੁੰਡਾ ਅੰਸਰਾਂ ਦੀ ਹੁਣ ਖੈਰ ਨਹੀਂ: ਰਾਜਪੁਰਾ ਪੁਲਿਸ
Crime News ਪੰਜਾਬ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮਿਸ਼ਨ ਪ੍ਰਹਾਰ-2 ਦੀ ਸ਼ੁਰੂਆਤ Vision Punjab 24 News Feb 9, 2026 ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਬਹਾਦੁਰਗੜ੍ਹ ਟੋਲ ਪਲਾਜ਼ਾ ਤੋਂ ਮੁਹਿੰਮ ਲਾਂਚ ਕੀਤੀ
Crime News ਕਾਲਜ ਅੰਦਰ ਲੜਕੇ ਨੇ ਲੜਕੀ ਨੂੰ ਗੋਲੀ ਮਾਰੀ, ਮੌਤ Navdeep Shanti Feb 9, 2026 ਤਰਨ ਤਾਰਨ ਤੋਂ ਵੱਡੀ ਖ਼ਬਰ — ਲਾਅ ਕਾਲਜ ਵਿੱਚ ਗੋਲੀਬਾਰੀ ਦੀ ਘਟਨਾ ਤਰਨ ਤਾਰਨ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਥਾਨਕ ਲਾਅ ਕਾਲਜ ਦੇ ਅੰਦਰ ਗੋਲੀਬਾਰੀ ਹੋਣ ਕਾਰਨ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ, ਇੱਕ ਨੌਜਵਾਨ ਨੇ ਕਾਲਜ ਦੇ ਅੰਦਰ ਹੀ ਇੱਕ ਲੜਕੀ ਉੱਤੇ ਗੋਲੀ…
Punjab ਅੰਤਿਮ ਅਰਦਾਸ ਮੌਕੇ ਦੁੱਖ ਸਾਂਝਾ ਕਰਨ ਉਪਰੰਤ ਪਿੰਡ ਦੀ ਸਮੱਸਿਆ ਵਿਧਾਇਕ ਡਾ. ਚਰਨਜੀਤ ਸਿੰਘ ਦੇ ਧਿਆਨ ਵਿੱਚ ਲਿਆਂਦੀ Karnailjit Morinda Feb 9, 2026 ਮੋਰਿੰਡਾ —(ਰਿਪੋਰਟ ਕਰਨੈਲ ਜੀਤ) ਪਿੰਡ ਢੰਗਰਾਲੀ ਦੀ ਸਤਿਕਾਰਯੋਗ ਮਾਤਾ ਹਰਬੰਸ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਤੇਜਿੰਦਰ ਸਿੰਘ ਸੋਨੂੰ, ਮੈਂਬਰ ਬਲਾਕ ਸੰਮਤੀ ਮੋਰਿੰਡਾ ਵੱਲੋਂ ਸ਼ਰਧਾਂਜਲੀ ਭੇਟ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਅੰਤਿਮ ਅਰਦਾਸ ਤੋਂ ਉਪਰੰਤ ਤੇਜਿੰਦਰ ਸਿੰਘ ਸੋਨੂੰ…
Punjab ਭਿੱਖੀਵਿੰਡ ਨੇੜੇ ਭਿਆਨਕ ਸੜਕ ਹਾਦਸਾ, ਮਾਂ–ਪੁੱਤ ਦੀ ਮੌਤ, ਪਿਤਾ ਗੰਭੀਰ ਜ਼ਖ਼ਮੀ Navdeep Shanti Feb 9, 2026 ਅੰਮ੍ਰਿਤਸਰ 9 ਫਰਵਰੀ (ਰਿਪੋਟ ਨਵਦੀਪ ਸ਼ੰਟੀ) ਖੇਮਕਰਨ ਰੋਡ — ਭਿੱਖੀਵਿੰਡ ਨੇੜੇ ਭਿਆਨਕ ਸੜਕ ਹਾਦਸਾ, ਮਾਂ–ਪੁੱਤ ਦੀ ਮੌਤ, ਪਿਤਾ ਗੰਭੀਰ ਜ਼ਖ਼ਮੀ ਅੰਮ੍ਰਿਤਸਰ–ਖੇਮਕਰਨ ਰੋਡ ’ਤੇ ਭਿੱਖੀਵਿੰਡ ਨੇੜੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਮਿੱਟੀ ਨਾਲ ਭਰੀ ਟਰੈਕਟਰ–ਟਰਾਲੀ ਨਾਲ ਕਾਰ…
Punjab ਰਾਜਪੁਰਾ ਵਿੱਚ ਵੱਡਾ ਅੱਗ ਦਾ ਹਾਦਸਾ — ਟੋਰੈਂਟ ਗੈਸ ਦੇ ਗੋਦਾਮ ਵਿੱਚ ਧੂੰ-ਧੂੰ ਕਰਕੇ ਸੜੀਆਂ ਪਾਈਪਾਂ Vision Punjab 24 News Feb 8, 2026 ਰਾਜਪੁਰਾ, 8 ਫਰਵਰੀ (ਰਿਪੋਰਟ: ਸੁਸ਼ੀਲ ਕੁਮਾਰ) — ਰਾਜਪੁਰਾ ਦੇ ਲਕਸ਼ਮੀ ਧਰਮ ਕੰਡੇ ਦੇ ਅੰਦਰ ਬਣੇ ਟੋਰੈਂਟ ਗੈਸ ਦੇ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਗੋਦਾਮ ਵਿੱਚ ਵੱਡੀ ਗਿਣਤੀ ਵਿੱਚ ਪਲਾਸਟਿਕ ਦੀਆਂ ਗੈਸ ਪਾਈਪਾਂ ਪਈਆਂ ਹੋਈਆਂ ਸਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਦੀ ਸੂਚਨਾ…
Chandigarh ਪੰਜਾਬ ਸਟੇਟ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਆਯੋਗ ਵੱਲੋਂ 23 ਜ਼ਿਲ੍ਹਿਆਂ ਵਿੱਚ ਲੋਕਾਂ ਤੱਕ ਸਿੱਧੀ ਪਹੁੰਚ ਦੀ ਵੱਡੀ ਪਹਿਲ Navdeep Shanti Feb 8, 2026 ਰਿਪੋਟ ਨਵਦੀਪ ਸ਼ੰਟੀ ਤਰਨ ਤਾਰਨ,08/02/2026 ਪੰਜਾਬ ਸਟੇਟ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਆਯੋਗ ਵੱਲੋਂ ਲੋਕਾਂ ਤੱਕ ਨਿਆਂ ਅਤੇ ਅਧਿਕਾਰਾਂ ਦੀ ਸਿੱਧੀ ਪਹੁੰਚ ਯਕੀਨੀ ਬਣਾਉਣ ਲਈ ਇੱਕ ਵੱਡੀ ਅਤੇ ਇਤਿਹਾਸਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਆਯੋਗ ਵੱਲੋਂ ਪੰਜਾਬ ਦੇ ਸਾਰੇ 23…
Chandigarh ਸਮਗੌਲੀ (ਮੋਹਾਲੀ) ਵਿੱਚ ਨਿਰੰਕਾਰੀ ਮਿਸ਼ਨ ਦਾ ਵਿਸ਼ਾਲ ਖੂਨਦਾਨ ਕੈਂਪ, 170 ਸ਼ਰਧਾਲੂਆਂ ਨੇ ਕੀਤਾ ਦਾਨ Vision Punjab 24 News Feb 8, 2026 ਮੋਹਾਲੀ/ਸਮਗੌਲੀ, 8 ਫਰਵਰੀ (ਰਿਪੋਰਟ: ਸੁਸ਼ੀਲ ਕੁਮਾਰ) — ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਵਿੱਤਰ ਆਸ਼ੀਰਵਾਦ ਨਾਲ ਸਮਗੌਲੀ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕੁੱਲ…
Events ਬੇਗਮਪੁਰਾ ਨਗਰ ਖਰੜ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਮੌਕੇ ਵਿਸ਼ਾਲ ਧਾਰਮਿਕ ਸਮਾਗਮ Karnailjit Morinda Feb 8, 2026 ਖਰੜ / ਕਰਨੈਲ ਜੀਤ: ਗੁਰੂ ਰਵਿਦਾਸ ਸਭਾ ਖਰੜ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਸਬੰਧੀ ਬੇਗਮਪੁਰਾ ਨਗਰ ਖਰੜ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਭਾ ਦੇ ਪ੍ਰਧਾਨ ਮਦਨ ਲਾਲ ਜਨਾਗਲ ਨੇ…
Chandigarh ‘ਹਿਟਲਰਸ਼ਾਹੀ ਰਵੱਈਆ’ — ਕਿਸਾਨਾਂ ’ਤੇ ਕਾਰਵਾਈ ਖ਼ਿਲਾਫ਼ ਮੋਹਾਲੀ ਵਿੱਚ ਜ਼ਬਰਦਸਤ ਰੋਸ, ਪੁਤਲਾ ਫੂਕ ਪ੍ਰਦਰਸ਼ਨ Vision Punjab 24 News Feb 8, 2026 ਮੋਹਾਲੀ, 8 ਫਰਵਰੀ 2026 (ਰਿਪੋਰਟ: ਸੁਸ਼ੀਲ ਕੁਮਾਰ) — ਕਿਸਾਨਾਂ ’ਤੇ ਹੋਏ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਦੇ ਵਿਰੋਧ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਦੇ ਚਲਦਿਆਂ ਅੱਜ DC ਦਫ਼ਤਰ ਮੋਹਾਲੀ ਵਿਖੇ ਵੱਖ-ਵੱਖ ਜਥੇਬੰਦੀਆਂ…