ਸੈਂਟਰਲ ਕੌਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਵਜ਼ੀਰ ਚੰਦ ਦਾ ਦੇਹਾਂਤ

ਸ਼ਮਸ਼ੇਰ ਸਿੰਘ ਦੂਲੋ ਸਮੇਤ ਵੱਖ ਵੱਖ ਸਿਆਸੀ ਆਗੂਆਂ ਵਲੋਂ ਦੁਖ ਦਾ ਪ੍ਰਗਟਾਵਾ

ਰਿਪੋਰਟ :(25 ਫਰਵਰੀ ਕਰਨੈਲ ਜੀਤ)

ਮੋਰਿੰਡਾ, ਸੀਨੀਅਰ ਕਾਂਗਰਸੀ ਆਗੂ ਪੰਡਤ ਵਜ਼ੀਰ ਚੰਦ ਡਾਇਰੈਕਟਰ ਦੀ ਰੋਪੜ ਸੈਂਟਰਲ ਕੌਆਪ੍ਰੇਟਿਵ ਬੈਂਕ ਦਾ ਅੱਜ ਲੰਬੀ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਇਹਨਾਂ ਦੀ ਮ੍ਰਿਤਕ ਦੇਹ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਉਹਨਾਂ ਦੇ ਸਪੁੱਤਰ ਨਵਜੀਤ ਸਿੰਘ ਨਵੀ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ ਨੇ ਕਾਂਗਰਸ ਪਾਰਟੀ ਦਾ ਝੰਡਾ ਪਾ ਕੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਉਹਨਾਂ ਦੀ ਮ੍ਰਿਤਕ ਦੇਹ ਦਾ ਅੱਜ ਸ਼ਮਸ਼ਾਨਘਾਟ ਮੋਰਿੰਡਾ ਵਿਖੇ ਅਤਿੰਮ ਸੰਸਕਾਰ ਕੀਤਾ ਗਿਆ। ਕਾਂਗਰਸੀ ਆਗੂ ਵਜ਼ੀਰ ਚੰਦ ਦੀ ਮੌਤ ਤੇ ਗਹਿਰਾ ਦੁਖ ਪ੍ਰਗਟ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਸਾਬਕਾ ਮੰਤਰੀ,ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ,ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਸਾਬਕਾ ਚੇਅਰਮੈਨ ਵਿਜੇ ਸ਼ਰਮਾ ਟਿੰਕੂ, ਨਵਦੀਪ ਸਿੰਘ ਨਵੀ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ,ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੀਸ਼ ਸਿੰਘ ਭਟੋਆ, ਪੀ ਏ ਡੀ ਬੀ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ,ਸਾਬਕਾ ਪ੍ਰਧਾਨ ਹਰੀਪਾਲ, ਰਾਕੇਸ਼ ਕੁਮਾਰ ਬੱਗਾ, ਕੌਂਸਲਰ, ਰਾਜੇਸ਼ ਕੁਮਾਰ ਸਸੋਦੀਆ,ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਹਰਜੀਤ ਸਿੰਘ ਸੋਢੀ, ਸਨਦੀਪ ਕੁਮਾਰ ਸੋਨੂੰ, ਦਵਿੰਦਰ ਸਿੰਘ ਦੇਵਗਨ, ਧਰਮਪਾਲ ਥੱਮਣ, ਰਣਜੀਤ ਸਿੰਘ ਜੀਤੀ ਸਾਬਕਾ ਸਰਪੰਚ ਮੜੌਲੀ ਕਲਾਂ, ਸਾਬਕਾ ਕੌਂਸਲਰ ਮਹਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਕੰਗ, ਭਾਜਪਾ ਆਗੂ ਜਤਿੰਦਰ ਗੁੰਬਰ, ਕਮਿਉਨਿਸਟ ਆਗੂ ਕਾਮਰੇਡ ਕਾਕਾ ਰਾਮ, ਆਪ ਆਗੂ ਨਿਰਮਲ ਸਿੰਘ ਮੇਹਰਬਾਨ, ਮਾਂ ਹਾਕਮ ਸਿੰਘ, ਹੈਡ ਮਾਸਟਰ ਗੁਰਦੇਵ ਸਿੰਘ ਤੂਰ, ਥਾਣੇਦਾਰ ਦਵਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਵਜ਼ੀਰ ਚੰਦ ਹਰਮਨ ਪਿਆਰੇ ਆਗੂ ਸਨ। ਹਰ ਇਕ ਦੇ ਦੁਖ ਦੇ ਸਾਂਝੀ ਸਨ। ਉਹਨਾਂ ਕਾਂਗਰਸ ਪਾਰਟੀ ਦੇ ਲਈ ਲੰਮੀ ਉਮਰ ਸੇਵਾ ਕੀਤੀ। ਆਖਰੀ ਦਮ ਤੱਕ ਕਾਂਗਰਸ ਪਾਰਟੀ ਨਾਲ ਜੁੜੇ ਰਹੇ। ਇਹਨਾਂ ਦੀ ਪਾਰਟੀ ਪ੍ਰਤੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਅਨੇਕਾਂ ਇਲਾਕਾ ਨਿਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
News in Hindi
सेंट्रल कोऑपरेटिव बैंक के डायरेक्टर वज़ीर चंद का निधन
शमशेर सिंह दूलो सहित विभिन्न राजनीतिक नेताओं ने जताया दुख
मोरिंडा — रूपनगर सेंट्रल कोऑपरेटिव बैंक के डायरेक्टर एवं वरिष्ठ कांग्रेसी नेता पंडित वज़ीर चंद का आज लंबी बीमारी के बाद निधन हो गया।
उनके पार्थिव शरीर पर पूर्व मुख्यमंत्री चरणजीत सिंह चन्नी की ओर से उनके सुपुत्र नवजीत सिंह नवी तथा ब्लॉक कांग्रेस कमेटी के प्रधान दर्शन सिंह संधू ने कांग्रेस पार्टी का झंडा ओढ़ाकर श्रद्धांजलि अर्पित की।
आज मोरिंडा श्मशान घाट में उनका अंतिम संस्कार किया गया।
कांग्रेसी नेता वज़ीर चंद के निधन पर गहरा शोक व्यक्त करते हुए पंजाब प्रदेश कांग्रेस कमेटी के पूर्व अध्यक्ष शमशेर सिंह दूलो, पूर्व मंत्री जगमोहन सिंह कांग, विधायक डॉ. चरणजीत सिंह, जिला योजना बोर्ड मोहाली के पूर्व चेयरमैन विजय शर्मा टिंकू, जिला यूथ कांग्रेस रूपनगर के अध्यक्ष नवदीप सिंह नवी, नगर काउंसिल मोरिंडा के प्रधान जगदीश सिंह भट्ठोआ, पीएडीबी के वाइस चेयरमैन करनैल सिंह जीत, वरिष्ठ कांग्रेसी नेता हरमिंदर सिंह लक्की, पूर्व प्रधान हरीपाल, पार्षद राकेश कुमार बग्गा, पार्षद राजेश कुमार ससोदिया, पार्षद राजप्रीत सिंह राजी, हरजीत सिंह सोढ़ी, संदीप कुमार सोनू, दविंदर सिंह देवगन, धर्मपाल थम्मण, पूर्व सरपंच रणजीत सिंह जीती (मड़ौली कलां), पूर्व पार्षद महिंदर सिंह ढिल्लों, अमरजीत सिंह कांग, भाजपा नेता जतिंदर गुंबर, कम्युनिस्ट नेता कामरेड काका राम, आप नेता निर्मल सिंह मेहरबान, मां हाकम सिंह, हेड मास्टर गुरदेव सिंह तूर तथा थाना प्रभारी दविंदर सिंह ढालीवाल ने कहा कि वज़ीर चंद एक बेहद लोकप्रिय नेता थे और हर व्यक्ति के दुख-सुख में सहभागी रहते थे।
उन्होंने कांग्रेस पार्टी की लंबे समय तक सेवा की और अंतिम समय तक पार्टी से जुड़े रहे। उनकी सेवाओं को हमेशा याद रखा जाएगा।
इस अवसर पर बड़ी संख्या में क्षेत्रवासी और गणमान्य व्यक्ति उपस्थित रहे।

News in English
Director of Central Cooperative Bank Wazir Chand Passes Away
Various political leaders, including Shamsher Singh Dullo, express grief
Morinda — Pandit Wazir Chand, Director of the Ropar Central Cooperative Bank and a senior Congress leader, passed away today after a prolonged illness.
Former Chief Minister Charanjit Singh Channi paid tributes by draping the Congress party flag over the mortal remains through his son Navjit Singh Navi and Block Congress Committee President Darshan Singh Sandhu.
His last rites were performed today at the cremation ground in Morinda.
Expressing deep sorrow over his demise, former Punjab Pradesh Congress Committee President Shamsher Singh Dullo, former minister Jagmohan Singh Kang, MLA Dr. Charanjit Singh, former Chairman of District Planning Board Mohali Vijay Sharma Tinku, District Youth Congress President Rupnagar Navdeep Singh Navi, Municipal Council Morinda President Jagdish Singh Bhattoa, PADB Vice Chairman Karnail Singh Jeet, senior Congress leader Harminder Singh Lucky, former President Haripal, Councillors Rakesh Kumar Bagga, Rajesh Kumar Sasodia and Rajpreet Singh Raji, Harjit Singh Sodhi, Sandeep Kumar Sonu, Davinder Singh Devgan, Dharampal Thamman, former Sarpanch Ranjit Singh Jeeti (Madauli Kalan), former Councillor Mahinder Singh Dhillon, Amarjit Singh Kang, BJP leader Jatinder Gumber, Communist leader Comrade Kaka Ram, AAP leader Nirmal Singh Mehrban, Maa Hakam Singh, Headmaster Gurdev Singh Toor and SHO Davinder Singh Dhaliwal said that Wazir Chand was a widely respected leader who always stood with people in their joys and sorrows.
They stated that he served the Congress party devotedly for many years and remained associated with it till his last breath. His services to the party will always be remembered.
A large number of local residents and prominent citizens were present on the occasion.

Leave A Reply