ਸ਼ਹੀਦ ਸ਼ੁਭਕਰਨ ਸਿੰਘ ਦੀ ਦੂਜੀ ਬਰਸੀ ‘ਤੇ ਦੇਸ਼ ਭਰ ਵਿੱਚ ਵੱਡੇ ਇੱਕੱਠ, ਕਿਸਾਨ- ਮਜ਼ਦੂਰ ਹੱਕਾਂ ਦੀ ਲੜਾਈ ਜਾਰੀ ਰੱਖਣ…
ਤਰਨ ਤਾਰਨ: 21 ਫਰਵਰੀ 2026/ ਰਿਪੋਰਟ ਨਵਦੀਪ ਸ਼ੈਂਟੀ
21 ਫਰਵਰੀ 2024 ਨੂੰ ਦਿੱਲੀ ਕਿਸਾਨ ਅੰਦੋਲਨ-2 ਦੌਰਾਨ ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੀ ਦੂਜੀ ਬਰਸੀ ਮੌਕੇ ਕੇ.ਐੱਮ.ਐੱਮ. (ਕਿਸਾਨ ਮਜ਼ਦੂਰ ਮੋਰਚਾ ਭਾਰਤ) ਵੱਲੋਂ ਦੇਸ਼ ਪੱਧਰ ‘ਤੇ ਸ਼ਰਧਾਂਜਲੀ…