ਕੁਰਾਲੀ ਵਿੱਚ ਜਨਗਣਨਾ 2027 ਦੇ ਪਹਿਲੇ ਪੜਾਅ ਦੌਰਾਨ ਟੀਮ ਵੱਲੋਂ ਲੋਕਾਂ ਨੂੰ ਸਵੈ-ਗਣਨਾ ਬਾਰੇ ਕੀਤਾ ਜਾਗਰੂਕ
📍ਮੋਹਾਲੀ, 5 ਮਈ (ਪੁਸ਼ਪਿੰਦਰ ਸਿੰਘ ਕੁਰਾਲੀ):
ਭਾਰਤ ਸਰਕਾਰ ਵੱਲੋਂ ‘ਸਾਡੀ ਜਨਗਣਨਾ, ਸਾਡਾ ਵਿਕਾਸ’ ਦੇ ਨਾਅਰੇ ਹੇਠ ਦੇਸ਼ ਭਰ ਵਿੱਚ ਜਨਗਣਨਾ 2027 ਦੀ ਪ੍ਰਕਿਰਿਆ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਅੱਜ ਕੁਰਾਲੀ ਦੇ ਵਾਰਡ ਨੰਬਰ 9 ਵਿੱਚ ਫੀਲਡ ਟ੍ਰੇਨਰਾਂ ਵੱਲੋਂ ਜਾਗਰੂਕਤਾ…